🌱 ਸਾਡਾ ਮਕਸਦ
ਪਿੰਡਾਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਲਈ ਇੱਕ ਅਜਿਹਾ ਆਨਲਾਈਨ ਮੰਚ ਦੇਣਾ, ਜਿੱਥੇ ਇਸ਼ਤਿਹਾਰ ਦੇਣਾ ਅਤੇ ਵੇਖਣਾ ਦੋਵੇਂ ਸੌਖੇ ਹੋਣ।
Sadi Mandi — Punjab Agricultural Marketplace
ਸਾਡੀ ਮੰਡੀ Punjab ਦੇ ਲੋਕਾਂ ਲਈ ਇੱਕ ਸੌਖੀ, ਭਰੋਸੇਯੋਗ ਅਤੇ Punjabi-first marketplace ਹੈ, ਜਿੱਥੇ ਖੇਤੀ ਮਸ਼ੀਨਰੀ, ਜ਼ਮੀਨ, ਪਸ਼ੂਆਂ ਅਤੇ ਹੋਰ ਸਮਾਨ ਦੀ ਖਰੀਦ-ਫ਼ਰੋਖ਼ਤ ਆਸਾਨ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
ਪਿੰਡਾਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਲਈ ਇੱਕ ਅਜਿਹਾ ਆਨਲਾਈਨ ਮੰਚ ਦੇਣਾ, ਜਿੱਥੇ ਇਸ਼ਤਿਹਾਰ ਦੇਣਾ ਅਤੇ ਵੇਖਣਾ ਦੋਵੇਂ ਸੌਖੇ ਹੋਣ।
ਸਾਈਟ ਦੀ ਭਾਸ਼ਾ ਅਤੇ ਵਰਤੋਂ ਇਸ ਤਰੀਕੇ ਨਾਲ ਰੱਖੀ ਗਈ ਹੈ ਕਿ ਆਮ ਵਰਤੋਂਕਾਰ ਵੀ ਬਿਨਾ ਔਖੇਪਣ ਦੇ ਇਸਨੂੰ ਵਰਤ ਸਕੇ।
ਖਰੀਦਦਾਰ ਅਤੇ ਵੇਚਣ ਵਾਲਾ ਪਹਿਲਾਂ ਸਾਈਟ ਅੰਦਰ ਸੁਨੇਹਾ ਕਰ ਸਕਦੇ ਹਨ ਅਤੇ ਆਪਣੀ ਸਹਿਮਤੀ ਨਾਲ ਹੀ ਹੋਰ ਜਾਣਕਾਰੀ ਸਾਂਝੀ ਕਰਦੇ ਹਨ।
ਸਾਈਟ ਨੂੰ ਵਰਤਣ ਦਾ ਸੌਖਾ ਤਰੀਕਾ ਹੇਠਾਂ ਦਿੱਤਾ ਗਿਆ ਹੈ।
ਮੁੱਖ ਕੈਟਾਗਰੀਆਂ ਵਿੱਚ ਜਾ ਕੇ ਆਪਣੀ ਲੋੜ ਮੁਤਾਬਕ ਇਸ਼ਤਿਹਾਰ ਵੇਖੋ।
ਰਜਿਸਟਰ ਜਾਂ ਲਾਗਇਨ ਕਰਕੇ ਸਿਰਲੇਖ, ਕੀਮਤ, ਜ਼ਿਲ੍ਹਾ ਅਤੇ ਫੋਟੋਆਂ ਨਾਲ ਆਪਣਾ ਇਸ਼ਤਿਹਾਰ ਦਿਓ।
ਰੁਚੀ ਹੋਣ ‘ਤੇ ਸਾਈਟ ਦੇ ਅੰਦਰ ਹੀ ਵੇਚਣ ਵਾਲੇ ਜਾਂ ਖਰੀਦਦਾਰ ਨਾਲ ਗੱਲਬਾਤ ਕਰੋ।
ਪੂਰੀ ਸਾਈਟ ਦੀ ਵਰਤੋਂ ਕਦਮ-ਦਰ-ਕਦਮ ਸਮਝਣ ਲਈ ਇਹ ਵੀਡੀਓ ਵੇਖੋ।